ਸ਼੍ਰੀਨਗਰ : ਪੁਲਿਸ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਜ਼ਿਲ੍ਹਾ ਪੁਲਵਾਮਾ ’ਚ ਤ੍ਰਾਲ ਦੇ ਉੱਪਰੀ ਇਲਾਕਿਆਂ ’ਚ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ’ਚ ਸ਼ਾਮਿਲ ਅੱਤਵਾਦੀ ਵਕੀਲ ਸ਼ਾਹ ਵੀ ਸ਼ਾਮਿਲ ਸੀ। ਅੱਤਵਾਦੀ ਸ਼ਾਹ ਕੋਈ ਹੋਰ ਨਹੀਂ ਬਲਕਿ ਉਹੀ ਸੀ, ਜਿਸਨੇ ਇਸੀ ਸਾਲ ਜੂਨ ’ਚ ਭਾਜਪਾ ਨੇਤਾ ਰਾਕੇਸ਼ ਪੰਡਿਤ ਦੀ ਹੱਤਿਆ ਕੀਤੀ ਸੀ