413 ਹਾਈਵੇ ਨੂੰ ਲੱਗ ਸਕਦੀ ਹੈ ਬਰੇਕ

ਪ੍ਰੀਮੀਅਰ ਡੱਗ ਫੋਰਡ ਅਤੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਦਾਅਵਿਆਂ ਦੇ ਉਲਟ 413 ਹਾਈਵੇਅ ਅਤੇ ਬਰੈੱਡਫੋਰਡ ਬਾਈਪਾਸ ਦੇ ਨਿਰਮਾਣ ਲਈ ਕੰਮ ਕਰ ਰਹੇ ਇੰਜੀਨੀਅਰ ਆਪਣਾ ਕੰਮ ਛੱਡ ਸਕਦੇ ਹਨ । 600 ਦੇ ਕਰੀਬ ਇੰਜੀਨੀਅਰ ਸਰਕਾਰ ਨਾਲ ਤਨਖਾਹਾਂ ਨੂੰ ਲੈ ਕਿ ਬਹਿਸ ‘ਚ ਹਨ ।