ਲੰਘੇ ਦਿਨੀਂ ਟਰਾਂਟੋ ਵਿਖੇ ਟੈਸਲਾ ਗੱਡੀ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ ਗੱਡੀ ਹਾਦਸੇ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆ ਗਈ ਸੀ। ਇਸ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਹੋਈ ਸੀ,ਇਸ ਮੰਦਭਾਗੀ ਘਟਨਾ ਦੌਰਾਨ ਮਰਨ ਵਾਲਿਆਂ ਦੀ ਪਛਾਣ ਕੇਤਾ ਗੋਹਿਲ (30) , ਨੀਲ ਗੋਹਿਲ (26) , ਦਿਗਵਿਜੇ ਪਟੇਲ ਅਤੇ ਜੈ ਸਿਸੋਦੀਆ ਵਜੋਂ ਹੋਈ ਹੈ
#toronto
#caraccident