ਪੀਅਰ ਪੋਲੀਏਵਰ ਦੇ ਚੋਣ ਵਾਅਦੇ ਸ਼ੁਰੂ !!

ਪੀਅਰ ਪੋਲੀਏਵਰ ਦਾ ਚੋਣ ਵਾਅਦਾ – ਜੇ ਸਾਡੀ ਸਰਕਾਰ ਬਣੀ ਤਾਂ ਇੱਕ ਮਿਲੀਅਨ ਤੋਂ ਥੱਲੇ ਵਿਕਣ ਵਾਲੇ ਨਵੇਂ ਘਰਾਂ ‘ਤੇ ਜੀ.ਐਸ.ਟੀ. ਖਤਮ ਕਰਾਂਗੇ । ਦੱਸਣਯੋਗ ਹੈ ਕਿ ਘਰਾਂ ਦੀ ਮਾਰਕੀਟ ਥੱਲੇ ਆਉਣ ਦੇ ਬਾਵਜੂਦ ਇੱਕ ਮਿਲੀਅਨ ਤੋਂ ਥੱਲੇ ਕੀਮਤ ‘ਤੇ ਨਵਾਂ ਘਰ ਮਿਲਣ ਦੀ ਸੰਭਾਵਨਾ ਘੱਟ ਹੈ
Conservative Leader Pierre Poilievre is pledging to eliminate the GST on new homes sold for under $1 million if his party wins the next federal election.