ਕਿਊਬੈੱਕ ਸਿਟੀ ਤੋਂ ਟੋਰਾਂਟੋ ਤੱਕ ਤੇਜ਼ ਰਫ਼ਤਾਰ ਰੇਲ ਨੂੰ ਮਨਜ਼ੂਰੀ

ਫੈਡਰਲ ਸਰਕਾਰ ਦੀ ਕੈਬਨਿਟ ਵੱਲੋਂ ਕਿਊਬੈੱਕ ਤੋਂ ਟੋਰਾਂਟੋ ਤੱਕ ਤੇਜ਼ ਰਫ਼ਤਾਰ ਰੇਲ ਮਾਰਗ ਨੂੰ ਮਨਜ਼ੂਰੀ । ਜੇ ਮੁਕੰਮਲ ਹਾਈ ਸਪੀਡ ਰੇਲ ਮਾਰਗ ਬਣਿਆਂ ਤਾਂ 300 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਪੌਣੇ ਤਿੰਨ ਘੰਟੇ ‘ਚ ਤੈਅ ਹੋਵੇਗਾ ਸਫਰ।