ਓਨਟਾਰੀਓ ਵਾਸੀਆਂ ਦੇ ਖਾਤਿਆਂ “ਚ ਫੋਰਡ ਸਰਕਾਰ ਵੱਲੋਂ ਸਿੱਧੇ ਕਿੰਨੈ ਡਾਲਰ

15 ਮਿਲੀਅਨ ਓਨਟਾਰੀਓ ਵਾਸੀਆਂ ਦੇ ਖਾਤੇ ‘ਚ 3 ਬਿਲੀਅਨ ਦਾ ਟੈਕਸ ਰਿਬੇਟ – ਪ੍ਰੀਮੀਅਰ ਡੱਗ ਫੋਰਡ ਅਤੇ ਵਿੱਤ ਮੰਤਰੀ ਅੱਜ ਯੋਜਨਾ ਦਾ ਐਲਾਨ ਕਰਨਗੇ । 2026 ਦੀਆਂ ਚੋਣਾਂ ਦੀ ਤਿਆਰੀ ‘ਚ ਮਨ ਲੁਭਾਊ ਸਕੀਮ ਦਾ ਆਗਾਜ਼ ਪ੍ਰੀਮੀਅਰ ਡੱਗ ਫੋਰਡ ਅੱਜ  ਕਰਨਗੇ ।

18 ਸਾਲ ਤੋਂ ਉੱਪਰ ਹਰੇਕ ਓਨਟਾਰੀਅਨ ਅਤੇ ਚਾਈਲਡ ਲਾਭ ਦੇ ਯੋਗ ਪਰਿਵਾਰਾਂ ਨੂੰ ਮਿਲਣਗੇ 200 ਡਾਲਰ ।

(ਗੁਰਮੁੱਖ ਸਿੰਘ ਬਾਰੀਆ)