ਨਿਆਗਰਾ ਫਾਲ ‘ਚ ਦੋ ਬੱਚਿਆਂ ਸਮੇਤ ਮਾਂ ਨੇ ਮਾਰੀ ਛਾਲ – ਭਾਲ ਜਾਰੀ

ਨਿਆਗਰਾ ਫਾਲ ‘ਚ ਦੋ ਬੱਚਿਆਂ ਸਮੇਤ ਮਾਂ ਨੇ ਮਾਰੀ ਛਾਲ – ਭਾਲ ਜਾਰੀ । ਪੁਲਿਸ ਅਨੁਸਾਰ ਮਾਂ ਦੀ ਉਮਰ 33 ਸਾਲ ਅਤੇ ਬੱਚੇ ਕ੍ਰਮਵਾਰ 9 ਸਾਲ ਅਤੇ ਪੰਜ ਮਹੀਨੇ ਦੇ ਹਨ । ਸੋਮਵਾਰ ਨੂੰ ਵਾਪਰੀ ਇਸ ਮੰਦਭਾਗੀ ਘਟਨਾ ‘ਚ ਪੁਲਿਸ ਵੱਲੋਂ ਕੋਸ਼ਿਸ਼ਾਂ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਨੂੰ

ਲੱਭਣ ‘ਚ ਕਾਮਯਾਬੀ ਨਹੀਂ ਮਿਲ ਸਕੀ