Breaking ਟੋਰਾਂਟੋ ਪੁਲਿਸ ਨੇ 350 ਚੋਰੀ ਦੇ ਵਹੀਕਲ ਕੰਟੇਨਰਾਂ’ਚੋਂ ਕੱਢੇ

ਟੋਰਾਂਟੋ ਪੁਲਿਸ ਨੇ ਕੰਟੇਨਰਾਂ ‘ਚੋਂ 350 ਚੋਰੀ ਦੇ ਵਹੀਕਲ ਕੱਢੇ – ਪੇਪਰ ਤਿਆਰ ਕਰਨ ‘ਚ ਸਰਵਿਸ ਓਨਟਾਰੀਓ ਦੇ ਕਰਮਚਾਰੀਆਂ ਦੀ ਵੀ ਸ਼ਮੂਲੀਅਤ