ਕੈਨੇਡੀਅਨ ਟਰੱਕ ਡਰਾਈਵਰ ਸੁਖਜਿੰਦਰ ਸਿੰਘ (29) ਅਮਰੀਕਾ ਦੇ ਸੂਬੇ ਮਿਸ਼ੀਗਨ ਦੀ ਸੈੰਟ ਕਲੇਰ ਕਾਉਂਟੀ ਚ 370 ਕਿਲੋ ਸ਼ੱਕੀ ਕੋਕੀਨ ਨਾਲ ਗ੍ਰਿਫਤਾਰ, ਘਟਨਾ ਲੰਘੀ ਪੰਦਰਾਂ ਅਕਤੂਬਰ ਦੀ ਹੈ। ਡਰੱਗ ਦਾ ਬਾਜ਼ਾਰ ਮੁੱਲ $16.5 ਅਮਰੀਕੀ ਡਾਲਰ ਹੈ ਤੇ ਇਹ ਬਰਾਮਦਗੀ ਕਾਉਂਟੀ ਦੀ ਸਭਤੋਂ ਵੱਡੀ ਬਰਾਮਦਗੀ ਹੈ
Canadian Truck Driver found in Michigan with 370 Pounds of Cocaine during Traffic Stop. A record bust for St.Clair County.