ਅਮਰੀਕਾ ਦੀ ਅਦਾਲਤ ਨੇ ਹਰਸ਼ ਕੁਮਾਰ ਪਟੇਲ ਤੇ ਸਾਥੀ ਨੂੰ ਮਨੁੱਖੀ ਤਸਕਰੀ ਦਾ ਦੋਸ਼ੀ ਠਹਿਰਾਇਆ ਗਿਆ 👉ਮੈਨੀਟੋਬਾ ਸਰਹੱਦ ‘ਤੇ ਕੜਾਕੇ ਦੀ ਠੰਡ ‘ਚ ਗੁਜਰਾਤੀ ਪਰਿਵਾਰ ਮਾਰੇ ਜਾਣ ਦੀ ਮੰਦਭਾਗੀ ਘਟਨਾ ਦਾ ਮਾਮਲਾ .

ਕੈਨੇਡਾ ਤੋਂ ਅਮਰੀਕਾ ਮਨੁੱਖੀ ਤਸਕਰੀ ਦੇ ਮਾਮਲੇ ‘ਚ ਸ਼ਾਮਿਲ ਹਰਸ਼ ਕੁਮਾਰ ਪਟੇਲ ਅਤੇ ਇੱਕ ਹੋਰ ਨੂੰ ਅਮਰੀਕਾ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ

ਜ਼ਿਕਰਯੋਗ ਹੈ ਕਿ ਇਸ ਧੰਦੇ ‘ਚ ਕੈਨੇਡਾ ਦੇ ਮੈਨੀਟੋਬਾ ਸੂਬੇ ‘ਚ ਅਮਰੀਕੀ ਸਰਹੱਦ ਨੇੜੇ ਇੱਕ ਗੁਜਰਾਤੀ ਪਰਿਵਾਰ ਮਾਰਿਆ ਗਿਆ ਸੀ ।

(ਗੁਰਮੁੱਖ ਸਿੰਘ ਬਾਰੀਆ)