ਜਨਵਰੳ ਤੋਂ ਕੈਨੇਡਾ ਅਤੇ ਮੈਕਸੀਕੋ ‘ਤੇ ਲਗਾਵਾਂਗਾ 25 ਫੀਸਦੀ ਟੈਕਸ

ਨਵੇਂ ਚੁਣੇਂ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਆਂਢੀ ਮੁਲਕਾਂ ‘ਤੇ ਸੁੱਟਿਆ ਨਵਾਂ ‘ਬੰਬ’

ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਪਦਾਰਥਾਂ ‘ਤੇ ਲਗਾਵਾਂਗਾ 25 ਫੀਸਦੀ ਟੈਕਸ – ਕਿਹਾ ਸਾਡੇ ਦੇਸ਼ ‘ਚ ਗੈਰ-ਕਨੂੰਨੀ ਪ੍ਰਵਾਸੀਆਂ ਅਤੇ ਨਸ਼ੇ ਦੀ ਘੁਸਪੈਠ ਬੰਦ ਕਰੋ ਨਹੀਂ ਤਾਂ ਖਰਚਾ ਭਰੋ