ਮਮਤਾ ਦੀ ਭਤੀਜ ਨੂੰਹ ਨੇ ਈਡੀ ਨੂੰ ਕਿਹਾ,‘ ਮੈਂ ਦਿੱਲੀ ਨਹੀਂ ਆ ਸਕਦੀ’

ਕੋਲਕਾਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਦੀ ਪਤਨੀ ਨੇ ਕੋਲਾ ਘਪਲੇ ਦੇ ਮਾਮਲੇ ’ਚ ਈਡੀ ਅੱਗੇ ਨਵੀਂ ਦਿੱਲੀ ਵਿੱਚ ਪੇਸ਼ ਹੋਣ ਤੋਂ ਅਸਮਰਥਤਾ ਜ਼ਾਹਰ ਕੀਤੀ ਹੈ। ਉਸ ਨੇ ਇਸ ਬਾਰੇ ਈਡੀ ਨੂੰ ਪੱਤਰ ਭੇਜ ਦਿੱਤਾ ਹੈ।