ਮੱਧ ਪ੍ਰਦੇਸ਼: ਮੀਂਹ ਖਾਤਰ ਬੱਚੀਆਂ ਤੋਂ ਨਿਰਵਸਤਰ ਪਰੇਡ ਕਰਵਾਈ

ਦਮੋਹ,

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਪਿੰਡ ਵਿੱਚ ਇੰਦਰ ਦੇਵਤਾ ਨੂੰ ਖੁਸ਼ ਕਰਨ ਅਤੇ ਔੜ ਤੋਂ ਨਿਜਾਤ ਪਾਉਣ ਲਈ ਕੁਪ੍ਰਥਾ ਤਹਿਤ ਘੱਟ ਤੋਂ ਘੱਟ ਛੇ ਬੱਚਿਆਂ ਤੋਂ ਨਿਰਵਸਤਰ ਪਰੇਡ ਕਰਵਾਈ ਗਈ। ਕੌਮੀ ਬਾਲ ਅਧਿਕਾਰ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ।