ਬਾਘਾਪੁਰਾਣਾ ਸੀਆਈਏ ਸਟਾਫ ਨੇ 2 ਕਿੱਲੋ ਹੈਰੋਇਨ ਬਰਾਮਦ ਕੀਤੀ

ਮੋਗਾ,

ਬਾਘਾਪੁਰਾਣਾ ਸੀਆਈਏ ਸਟਾਫ ਨੇ ਬੀਐੱਸਐਫ਼ ਦੀ ਮੱਦਦ ਨਾਲ ਪਿੱਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜ਼ਿਲਕਾ ਨੇੜਿਓਂ 2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸਦਰ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ।