ਨਵੀਂ ਦਿੱਲੀ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 27,176 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕਰੋਨਾ ਪੜੀਤਾਂ ਦੀ ਗਿਣਤੀ ਵਧ ਕੇ 3,33,16,755 ਹੋ ਗਈ ਹੈ। ਇਸ ਦੇ ਨਾਲ ਹੀ ਵਾਇਰਸ ਕਾਰਨ 284 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,43,497 ਹੋ ਗਈ।
ਦੇਸ਼ ’ਚ ਕਰੋਨਾ ਦੇ 27176 ਨਵੇਂ ਮਾਮਲੇ ਤੇ 284 ਮੌਤਾਂ
