ਨਵੀਂ ਦਿੱਲੀ ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਕਿਹਾ ਕਿ ਉਹ ਉਥੇ ਟ੍ਰਿਬਿਊਨਲਾਂ ਵਿਚ ਦੋ ਹਫਤਿਆਂ ਦੇ ਅੰਦਰ ਨਿਯੁਕਤੀਆਂ ਕਰੇ, ਜਿੱਥੇ ਪ੍ਰੀਜ਼ਾਈਡਿੰਗ ਅਧਿਕਾਰੀਆਂ ਦੇ ਨਾਲ-ਨਾਲ ਨਿਆਂਇਕ ਅਤੇ ਤਕਨੀਕੀ ਮੈਂਬਰਾਂ ਦੀ ਭਾਰੀ ਘਾਟ ਹੈ। ਅਦਾਲਤ ਨੇ ਕੇਂਦਰ ਨੂੰ ਇਹ ਵੀ ਕਿਹਾ ਕਿ ਜੇ ਸਿਫਾਰਸ਼ ਕੀਤੀ ਸੂਚੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਇਸ ਦਾ ਕਾਰਨ ਦੱਸਿਆ ਜਾਵੇ।
ਕੇਂਦਰ ਟ੍ਰਿਬਿਊਨਲਾਂ ’ਚ ਦੋ ਹਫ਼ਤਿਆਂ ਦੇ ਅੰਦਰ ਨਿਯੁਕਤੀਆਂ ਕਰੇ: ਸੁਪਰੀਮ ਕੋਰਟ
