ਚੀਨ ’ਚ ਭੂਚਾਲ ਕਾਰਨ 3 ਮੌਤਾਂ ਤੇ 60 ਜ਼ਖ਼ਮੀ

ਪੇਈਚਿੰਗ, 

ਚੀਨ ਦੇ ਦੱਖਣ-ਪੱਛਮੀ ਸਿਚੁਆਨ ਸੂਬੇ ‘ਚ ਅੱਜ ਤੜਕੇ 4.33 ਵਜੇ ਆਏ ਭੂਚਾਲ ਕਾਰਨ 3 ਵਿਅਕਤੀ ਮਾਰੇ ਗਏ ਤੇ 60 ਜ਼ਖ਼ਮੀ ਹੋ ਗੲੇ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਸ਼ਿੱਦਤ 6.0 ਨਾਪੀ ਗਈ।