ਝਾਰਖੰਡ: ਇਕ ਪਰਿਵਾਰ ਦੀਆਂ 6 ਬੱਚੀਆਂ ਸਣੇ 7 ਲੜਕੀਆਂ ਤਲਾਬ ’ਚ ਡੁੱਬੀਆਂ

ਲਾਤੇਹਾਰ

ਝਾਰਖੰਡ ਦੇ ਲਾਤੇਹਾਰ ’ਚ ਕਰਮਾ (ਕਬਾਇਲੀਆਂ ਦੇ ਤਿਓਹਾਰ) ਧਾਰਮਿਕ ਚੀਜ਼ਾਂ ਜਲ ਪ੍ਰਵਾਹ ਕਰਦਿਆਂ ਇਕ ਪਰਿਵਾਰ ਦੀਆਂ ਛੇ ਬੱਚੀਆਂ ਸਣੇ ਸੱਤ ਬੱਚੀਆਂ ਤਲਾਬ ਵਿੱਚ ਡੁੱਬ ਗਈਆਂ।