ਸਾਬਕਾ ਮੰਤਰੀ ਬਾਬੁਲ ਸੁਪਰੀਓ ਟੀਐੱਮਸੀ ’ਚ ਸ਼ਾਮਲ Posted on September 18, 2021 by PN Bureau ਕੋਲਕਾਤਾ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਬਾਬੁਲ ਸੁਪਰੀਓ ਕੋਲਕਾਤਾ ਵਿੱਚ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਦਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਨੇ ਸੰਸਦ ਮੈਂਬਰ ਹੁੰਦਿਆਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵੀ ਲੜੀਆਂ।
Featured India ਸ਼੍ਰੀਨਗਰ ਦੇ ਹਰਵਾਨ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ Editor PN Media December 3, 2024 0 ਜੰਮੂ – ਸੋਮਵਾਰ ਰਾਤ ਨੂੰ ਗਰਮੀਆਂ ਦੀ ਰਾਜਧਾਨੀ ਸ਼੍ਰੀਨਗਰ ਦੇ ਨਾਲ ਲੱਗਦੇ ਹਰਵਾਨ ਦੇ ਉਪਰਲੇ ਜੰਗਲ ‘ਚ ਗੋਲ਼ੀਆਂ ਦੀ ਆਵਾਜ਼ ਗੂੰਜਣ ਲੱਗੀ, ਜਦੋਂ ਅੱਤਵਾਦੀਆਂ ਨੇ ਸੁਰੱਖਿਆ […]
Featured India ਸਟੱਡੀ ‘ਚ ਖੁਲਾਸਾ, ਡੈਲਟਾ ਦੀ ਤੁਲਨਾ ‘ਚ ਓਮੀਕ੍ਰੋਨ ‘ਚ ਦੁਬਾਰਾ ਇੰਫੈਕਸ਼ਨ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ! PN Bureau December 3, 2021 0 ਨਵੀਂ ਦਿੱਲੀ : ਦੱਖਣੀ ਅਫ਼ਰੀਕਾ ਦੇ ਵਿਗਿਆਨੀਆਂ ਦੁਆਰਾ ਹਾਲ ਹੀ ਵਿਚ ਪ੍ਰਕਾਸ਼ਿਤ ਸ਼ੁਰੂਆਤੀ ਅਧਿਐਨ ਸੁਝਾਅ ਦਿੰਦਾ ਹੈ ਕਿ ਕੋਵਿਡ ਦੇ ਡੈਲਟਾ ਜਾਂ ਬੀਟਾ ਵੇਰੀਐਂਟਸ ਦੀ ਤੁਲਨਾ […]
Featured India ਸੈਂਟਰਲ ਵਿਸਟਾ ਨਾਲ ਜੁੜੀ ਪਟੀਸ਼ਨ ‘ਤੇ ਸੁਪਰੀਮ ਕੋਰਟ ਸਖ਼ਤ, ਕਿਹਾ-ਹੁਣ ਜਨਤਾ ਨੂੰ ਪੁੱਛੋ ਕਿੱਥੇ ਬਣੇ ਉਪ ਰਾਸ਼ਟਰਪਤੀ ਤੇ ਪੀਐੱਮ ਨਿਵਾਸ PN Bureau November 23, 2021 0 ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਬਣ ਰਹੇ ਉਪ ਰਾਸ਼ਟਰਪਤੀ ਦੇ ਨਵੇਂ ਨਿਵਾਸ ਦੇ ਪਲਾਟ ਦੇ ਭੂ-ਉਪਯੋਗ ਨੂੰ ਚੁਣੌਤੀ […]