ਅਮਰੀਕੀ ਅਦਾਲਤ ਨੇ ਐੱਚ-1 ਬੀ ਵੀਜ਼ਾ ਚੋਣ ਬਾਰੇ ਟਰੰਪ ਦੀ ਤਜਵੀਜ਼ ਨੂੰ ਰੱਦ ਕੀਤਾ

ਵਾਸ਼ਿੰਗਟਨ

ਅਮਰੀਕਾ ਦੀ ਸੰਘੀ ਅਦਾਲਤ ਨੇ ਤੱਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐੱਚ-1 ਬੀ ਵੀਜ਼ਾ ਦੀ ਚੋਣ ਲਈ ਮੌਜੂਦਾ ਲਾਟਰੀ ਪ੍ਰਣਾਲੀ ਦੀ ਥਾਂ ਤਨਖਾਹ ਪ੍ਰਣਾਲੀ ਅਪਣਾਉਣ ਦੀ ਤਜਵੀਜ਼ਸ਼ੁਦਾ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ।