ਏਅਰ ਕੈਨੇਡਾ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਏਅਰਪੋਰਟ ‘ਤੇ ਸਮਾਂ ਰਹਿੰਦਿਆਂ ਬੋਰਡਿੰਗ ਕਰਾਉਣ ਲਈ ਆਉਣ। ਦੱਸਣਯੋਗ ਹੈ ਕਿ 9 ਸਤੰਬਰ ਤੋਂ ਕੈਨੇਡਾ ਵੱਲੋਂ ਆਮ ਯਾਤਰੀਆਂ ਲਈ ਦਾਖਲਾ ਖੋਹਲਣ ਤੋਂ ਬਾਅਦ ਏਅਰਪੋਰਟਾਂ ‘ਤੇ ਯਾਤਰੀਆਂ ਦੀ ਆਮਦ ਵੱਧ ਗਈ ਹੈ ਪਰ ਭਾਰਤ ਤੋਂ ਸਿੱਧੀਆਂ ਆਉਣ ਵਾਲੀਆਂ ਉਡਾਣਾਂ ਨੂੰ ਕੈਨੇਡਾ ਨੇ ਹਾਲੇ ਇਜ਼ਾਜਤ ਨਹੀਂ ਦਿੱਤੀ।
ਏਅਰ ਕੈਨੇਡਾ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ
