ਟੋਰਾਂਟੋ : ਪ੍ਰਾਪਤ ਜਾਣਕਾਰੀ ਅਨੁਸਾਰ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਨੂੰ ਆਪਣੇ ਬੋਊਸ, ਕਿਊਬਿਕ ਹਲਕੇ ਤੋਂ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਸੀਟ ਉੱਤੇ ਕੰਜ਼ਰਵੇਟਿਵ ਆਗੂ ਰਿਚਰਡ ਲੇਹੌਕਸ ਵੱਡੇ ਫਰਕ ਨਾਲ ਜਿੱਤ ਦਰਜ ਕਰਵਾਉਣ ਵਿੱਚ ਸਫਲ ਰਹੇ ਹਨ।
ਟੋਰਾਂਟੋ/ਜੀਟੀਏ ਆਪਣੀ ਸੀਟ ਵੀ ਨਹੀਂ ਬਚਾਅ ਪਾਏ ਮੈਕਸਿਮ ਬਰਨੀਅਰ
