ਇਨਫੋਸਿਸ ਨੇ ਕਿਹਾ: ਆਮਦਨ ਕਰ ਪੋਰਟਲ ’ਚ ਹਾਲੇ ਵੀ ਖਾਮੀਆਂ

ਨਵੀਂ ਦਿੱਲੀ,

ਆਈਟੀ ਪ੍ਰਮੁੱਖ ਇਨਫੋਸਿਸ ਨੇ ਅੱਜ ਮੰਨਿਆ ਹੈ ਕਿ ਕੁਝ ਉਪਭੋਗਤਾਵਾਂ ਨੂੰ ਹਾਲੇ ਵੀ ਆਮਦਨ ਟੈਕਸ ਪੋਰਟਲ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਰੋਸਾ ਦਿੱਤਾ ਹੈ ਕਿ ਉਹ ਆਮਦਨ ਕਰ ਵਿਭਾਗ ਦੇ ਸਹਿਯੋਗ ਨਾਲ ਪੋਰਟਲ ਦੀਆਂ ਖ਼ਾਮੀਆਂ ਦੂਰ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।