‘ਔਕਸ’ ਵਿੱਚ ਭਾਰਤ ਤੇ ਜਪਾਨ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ: ਅਮਰੀਕਾ

ਵਾਸ਼ਿੰਗਟਨ 

ਅਮਰੀਕਾ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਲਈ ਆਸਟਰੇਲੀਆ ਅਤੇ ਬਰਤਾਨੀਆ ਨਾਲ ਹਾਲ ਹੀ ਵਿੱਚ ਬਣਾਏ ਤਿੰਨ ਧਿਰੀ ਗੱਠਜੋੜ ਔਕਸ ਵਿੱਚ ਭਾਰਤ ਜਾਂ ਜਾਪਾਨ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।