ਪੰਜਾਬ ਸਰਕਾਰ ਨੇ 5 ਆਈਏਐੱਸ ਤੇ 5 ਪੀਸੀਐੱਸ ਅਧਿਕਾਰੀ ਬਦਲੇ

ਚੰਡੀਗੜ੍ਹ

ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਤਬਾਦਲਿਆਂ ਦੇ ਚਲਾਏ ਦੌਰ ਵਿੱਚ ਅੱਜ 5 ਆਈਏਐੱਸ ਅਤੇ 5 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।