ਪਾਕਿਸਤਾਨ ਲਸ਼ਕਰ ਤੇ ਜੈਸ਼ ਵਰਗੀਆਂ ਭਾਰਤੀ ਵਿਰੋਧੀ ਅਤਿਵਾਦੀ ਜਥੇਬੰਦੀਆਂ ਦੀ ਪਨਾਹਗਾਹ: ਅਮਰੀਕੀ ਸੰਸਦ

ਵਾਸ਼ਿੰਗਟਨ, 

ਅਤਿਵਾਦ ਬਾਰੇ ਅਮਰੀਕੀ ਸੰਸਦ ਦੀ ਤਾਜ਼ਾ ਰਿਪੋਰਟ ਮੁਤਾਬਕ ਪਾਕਿਸਤਾਨ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਰਗੇ ਭਾਰਤ ਨੂੰ ਨਿਸ਼ਾਨਾਂ ਬਣਾਉਣ ਵਾਲੇ ਪੰਜ ਅਤਿਵਾਦੀ ਸੰਗਠਨਾਂ ਸਣੇ ਵਿਦੇਸ਼ੀ ਅਤਿਵਾਦੀ ਜਥੇਬੰਦੀਆਂ ਵਜੋਂ ਪਛਾਣੀਆਂ ਗਈਆਂ ਘੱਟ ਘੱਟ 12 ਜਥੇਬੰਦੀਆਂ ਦੀ ਪਨਾਹਗਾਹ ਬਣਿਆ ਹੋਇਆ ਹੈ।