ਪੀਲ ਪੁਲਿਸ ਨੇ ਬਰੈਂਪਟਨ ਦੀਆਂ ਪਾਰਕਾਂ ‘ਚ ਸੈਰ ਕਰਨ ਗਈਆਂ

ਪੀਲ ਪੁਲਿਸ ਨੇ ਬਰੈਂਪਟਨ ਦੀਆਂ ਪਾਰਕਾਂ ‘ਚ ਸੈਰ ਕਰਨ ਗਈਆਂ ਔਰਤਾਂ ‘ਤੇ ਹਮਲਾ ਕਰਨ ਦੇ ਦੋਸ਼ ‘ਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਲਿਆ ਹੈ। ਪਾਲ ਯੂਸਫ ਨਾਂਅ ਦੇ ਇਸ ਵਿਅਕਤੀ ‘ਤੇ ਦੋਸ਼ ਹੈ ਕਿ ਉਸਨੇ 15 ਸਤੰਬਰ ਨੂੰ ਬਰੈਂਪਟਨ ਦੀ ਇੱਕ ਪਾਰਕ ‘ਚ ਬੈਠੀ ਔਰਤ ‘ਤੇ ਹਮਲਾ ਕਰ ਦਿੱਤਾ ਸੀ।