ਫਿਲਪੀਨਜ਼ ਤੇ ਰੂਸ ਦੇ ਪੱਤਰਕਾਰਾਂ ਨੂੰ ਨੋਬੇਲ ਸ਼ਾਂਤੀ ਪੁਰਸਕਾਰ Posted on October 8, 2021 by PN Bureau ਓਸਲੋ ਫਿਲਪੀਨਜ਼ ਦੀ ਪੱਤਰਕਾਰ ਮਾਰੀਆ ਰੇਸਾ ਅਤੇ ਰੂਸ ਦੀ ਦਿਮਿੱਤਰੀ ਮੁਰਾਤੋਵ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਦੋਵਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਲਈ ਲੜਾਈ ਲੜ ਵਾਸਤੇ ਇਹ ਸਨਮਾਨ ਦਿੱਤਾ ਜਾ ਰਿਹਾ ਹੈ।
Featured International ਇਮਰਾਨ-ਬੁਸ਼ਰਾ ਨੂੰ ਨਵੇਂ ਤੋਸ਼ਾਖਾਨਾ ਮਾਮਲੇ ’ਚ ਨਹੀਂ ਮਿਲੀ ਜ਼ਮਾਨਤ Editor PN Media October 1, 2024 0 ਇਸਲਾਮਾਬਾਦ-ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਨਵੇਂ ਤੋਸ਼ਾਖਾਨਾ ਮਾਮਲੇ […]
Featured International ਕਰਜ਼ੇ ਦੀ ਉਮੀਦ ‘ਚ ਸਾਊਦੀ ਅਰਬ ਨਾਲ ਨਜ਼ਦੀਕੀ ਵਧਾ ਰਿਹੈ ਪਾਕਿਸਾਤਨ PN Bureau December 1, 2021 0 ਇਸਲਾਮਾਬਾਦ: ਦੇਸ਼ ਦੇ ਡੁੱਬਦੇ ਅਰਥਚਾਰੇ ਨੂੰ ਬਚਾਉਣ ਲਈ ਪਾਕਿਸਤਾਨ ਕੋਲ ਵਿਦੇਸ਼ੀ ਕਰਜ਼ਾ ਹੀ ਆਖ਼ਰੀ ਬਦਲ ਹੈ ਤੇ ਇਸੇ ਉਮੀਦ ‘ਚ ਉਹ ਸਾਊਦੀ ਅਰਬ ਨਾਲ ਨਜ਼ਦੀਕੀ […]
Featured International ਬਰਤਾਨੀਆ ’ਚ ਇਕ ਦਿਨ ’ਚ ਕੋਰੋਨਾ ਦੇ 88,376 ਨਵੇਂ ਮਾਮਲੇ ਆਏ PN Bureau December 18, 2021 0 ਲੰਡਨ : ਬਿ੍ਟੇਨ ’ਚ ਵੀਰਵਾਰ ਨੂੰ ਕੋਰੋਨਾ ਦੇ 88,376 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਸੁਰੂ ਹੋਣ ਤੋਂ ਬਾਅਦ ਤੋਂ ਪਹਿਲੀ ਵਾਰ ਇਕ ਦਿਨ ’ਚ […]