ਨੇੜੇ ਰਾਜਾਂ ਨੇ ਪਰਾਲੀ ਫੂਕਣੀ ਸ਼ੁਰੂ ਕਰ ਦਿੱਤੀ ਤੇ ਰਾਜਧਾਨੀ ’ਚ ਹਵਾ ਪ੍ਰਦੂਸ਼ਨ ਵੱਧ ਗਿਆ: ਕੇਜਰੀਵਾਲ Posted on October 12, 2021 by PN Bureau ਨਵੀਂ ਦਿੱਲੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਨੇੜਲੇ ਰਾਜਾਂ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਬੀਤੇ ਤਿੰਨ-ਚਾਰ ਦਿਨਾਂ ਤੋਂ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਨ ਵੱਧ ਗਿਆ ਹੈ।
India ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਜ਼ਮਾਨਤ ਮਨਜ਼ੂਰ-ਨਵਾਂ ਪਰਚਾ ਦਰਜ Gurmukh Singh Randhawa January 5, 2024 0 ਲੋਕਤੰਤਰ ‘ਚ ਵਿਰੋਧ ਨੂੰ ਸਫਲਤਾ ਦੀ ਕੁੰਜੀ ਮੰਨਿਆਂ ਜਾਂਦਾ ਹੈ ਪਰ ਅਫਸੋਸ ਅੱਜ ਸਰਕਾਰਾਂ ਨੇ ਵਿਰੋਧ ਕਰਨ ਨੂੰ ਕਨੂੰਨੀ ਜ਼ੁਰਮ ਮੰਨ ਲਿਆ ਹੈ । ਸਰਕਾਰਾਂ […]
India ਭੁਪੇਂਦਰ ਪਟੇਲ ਨੇ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵੱਜੋਂ ਹਲਫ਼ ਲਿਆ PN Bureau September 13, 2021 0 ਗਾਂਧੀਨਗਰ ਪਹਿਲੀ ਵਾਰ ਵਿਧਾਇਕ ਬਣੇ ਭਾਜਪਾ ਦੇ ਵਿਧਾਇਕ ਭੁਪੇਂਦਰ ਪਟੇਲ ਨੇ ਸੋਮਵਾਰ ਨੂੰ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਰਾਜਪਾਲ ਅਚਾਰਿਆ ਦੇਵਵਰਤ ਨੇ […]
Featured India ਪੰਜਾਬ ਦੇ ਸਮਲਿੰਗੀ ਜੋੜਾ ਪੁੱਜਿਆ ਦਿੱਲੀ ਹਾਈ ਕੋਰਟ PN Bureau July 23, 2021 0 ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਪੰਜਾਬ ਤੋਂ ਆਏ ਸਮਲਿੰਗੀ ਜੋੜੇ ਨੂੰ ਸੁਰੱਖਿਆ ਤੇ […]