ਟਮਾਟਰਾਂ ਦੀਆਂ ਕੀਮਤਾਂ ’ਚ ‘ਲਾਲੀ’ ਕਾਰਨ ਆਮ ਬੰਦੇ ਦੇ ਚਿਹਰੇ ’ਤੇ ਪਲੱਤਣ ਆਈ’

ਟਮਾਟਰਾਂ ਦੀਆਂ ਕੀਮਤਾਂ ’ਚ ‘ਲਾਲੀ’ ਕਾਰਨ ਆਮ ਬੰਦੇ ਦੇ ਚਿਹਰੇ ’ਤੇ ਪਲੱਤਣ ਆਈ’

ਨਵੀਂ ਦਿੱਲੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਵੱਡੇ ਉਤਪਾਦਕ ਰਾਜਾਂ ਵਿੱਚ ਬੇਮੌਸਮੀ ਬਾਰਸ਼ ਕਾਰਨ ਸਪਲਾਈ ਘਟਣ ਕਾਰਨ ਟਮਾਟਰ ਦੀਆਂ ਕੀਮਤਾਂ 72 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ, ਜਦੋਂ ਕਿ ਮਹੀਨਾ ਪਹਿਲਾਂ ਇਹ 38 ਰੁਪਏ ਪ੍ਰਤੀ ਕਿਲੋ ਸੀ। ਪੰਜਾਬ ਵਿੱਚ ਵੀ ਇਕ ਦਿਨ ਪਹਿਲਾਂ ਟਮਾਟਰ ਦੇ ਭਾਅ 70 ਰੁਪਏ ਤੱਕ ਪੁੱਜ ਚੁੱਕੇ ਸਨ।

Business