ਬਾਬੁਲ ਸੁਪਰੀਓ ਨੇ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ

ਨਵੀਂ ਦਿੱਲੀ, 

ਭਾਜਪਾ ਦੇ ਸਾਬਕਾ ਨੇਤਾ ਬਾਬੁਲ ਸੁਪਰੀਓ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐੱਮਸੀ ‘ਚ ਸ਼ਾਮਲ ਤੋਂ ਬਾਅਦ ਅੱਜ ਆਸਨਸੋਲ ਲੋਕ ਸਭਾ ਦੀ ਸੀਟ ਤੋਂ ਰਸਮੀ ਤੌਰ ’ਤੇ ਅਸਤੀਫਾ ਦੇ ਦਿੱਤਾ। ਸੁਪਰੀਓ ਨੇ ਭਾਜਪਾ ਲੀਡਰਸ਼ਿਪ ਦਾ ਉਨ੍ਹਾਂ ’ਤੇ ਵਿਖਾਏ ਭਰੋਸੇ ਲਈ ਧੰਨਵਾਦ ਕੀਤਾ।