ਰਿਜ਼ਰਵ ਬੈਂਕ ਨੇ 2021-22 ਲਈ ਪ੍ਰਚੂਨ ਮਹਿੰਗਾਈ ਦਾ ਅਨੁਮਾਨ ਵਧਾਕੇ 5.7 ਫ਼ੀਸਦ ਕੀਤਾ

ਰਿਜ਼ਰਵ ਬੈਂਕ ਨੇ 2021-22 ਲਈ ਪ੍ਰਚੂਨ ਮਹਿੰਗਾਈ ਦਾ ਅਨੁਮਾਨ ਵਧਾਕੇ 5.7 ਫ਼ੀਸਦ ਕੀਤਾ

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਚਾਲੂ ਵਿੱਤੀ ਵਰ੍ਹੇ 202122-ਲਈ ਆਪਣੇ ਪ੍ਰਚੂਨ ਮਹਿੰਗਾਈ ਦਰ ਅਨੁਮਾਨ ਨੂੰ ਵਧਾ ਕੇ 5.7 ਫ਼ੀਸਦੀ ਕਰ ਦਿੱਤਾ ਹੈ, ਕਿਉਂਕਿ ਸਪਲਾਈ ਦੀ ਕਮੀ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਹਿੰਗੇ ਕੱਚੇ ਮਾਲ ਕਾਰਨ ਇਸ ਨੂੰ ਵਧਾਇਆ ਹੈ। ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਨੇ ਜੂਨ ਵਿੱਚ ਆਪਣੀ ਪਿਛਲੀ ਬੈਠਕ ਵਿੱਚ ਚਾਲੂ ਮਾਲੀ ਸਾਲ ਲਈ ਇਹ ਦਰ 5.1 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ।

Business