ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਹੈ ਕਿ ਵਿਭਾਗ ਵੱਲੋਂ ਪੀ.ਆਰ ਸਮੇਤ ਹੋਰ ਇਮੀਗਰੇਸ਼ਨ ਪ੍ਰੋਗਰਾਮਾਂ ਦੀਆਂ ਫ਼ਾਈਲਾਂ ਆਨਲਾਈਨ ਹੀ ਲਈਆਂ ਜਾਣਗੀਆਂ । ਇਸਦੀ ਸ਼ੁਰੂਆਤ ਬਾਕਾਇਦਾ 23 ਸਤੰਬਰ ਤੋਂ ਕਰ ਦਿੱਤੀ ਜਾਵੇਗੀ । ਆਫਲਾਈਨ ਅਰਜ਼ੀਆਂ ਭੇਜਣ ਲਈ ਬਿਨੈਕਾਰ ਨੂੰ ਵਿਸ਼ੇਸ਼ ਮਨਜ਼ੂਰੀ ਲੈਣੀ ਹੋਵੇਗੀ । ਉਪਰੋਕਤ ਆਨਲਾਈਨ ਵਿਧੀ ਤਹਿਤ ਵੱਖ ਵੱਖ ਪੋਰਟਲ ਜਾਰੀ ਕਰ ਦਿੱਤੇ ਜਾਣਗੇ । ਇਸ ਯੋਜਨਾ ਅਧੀਨ ਪਾਈਲਟ ਪ੍ਰੋਗਰਾਮ ,ਵਿਭਾਗ ਵੱਲੋਂ ਸਕਿਲਡ ਵਰਕਰ ਪ੍ਰੋਗਰਾਮ , ਹੋਮ ਸਪੋਰਟ ਵਰਕਰ ਪ੍ਰੋਗਰਾਮ ਅਤੇ ਹੋਰ ਸਾਰੇ ਪ੍ਰੋਗਰਾਮ ਸ਼ਾਮਿਲ ਹਨ ।
Related Posts

ਵਿਨੇਸ਼ ਫੋਗਾਟ ਖੁਦ ਅਯੋਗ ਦਿੱਤੇ ਜਾਣ ਲਈ ਜ਼ਿੰਮੇਵਾਰ: ਮੁਰਲੀਕਾਂਤ ਪੇਟਕਰ
- PN Bureau
- August 29, 2024
- 0
ਛਤਰਪਤੀ ਸੰਭਾਜੀ ਨਗਰ (ਮਹਾਰਾਸ਼ਟਰ): ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਮੁਰਲੀਕਾਂਤ ਪੇਟਕਰ ਨੇ ਕਿਹਾ ਕਿ ਪੈਰਿਸ ਓਲੰਪਿਕ 2024 ਦੌਰਾਨ ਵਿਨੇਸ਼ […]

ਬੱਸ ਦੇ ਸਾਈਜ਼ ਦੀ ਤਿਜੋਰੀ ਕਰੇਗੀ ਗਰਮ ਹੁੰਦੇ ਮੌਸਮ ਦੇ ਪੈਟਰਨ ਦੀ ਰਿਕਾਰਡਿੰਗ
- PN Bureau
- December 11, 2021
- 0
ਵਾਸ਼ਿੰਗਟਨ: ਆਸਟ੍ਰੇਲੀਆ ਦੇ ਇਕ ਦੂਰ-ਦੁਰਾਡੇ ਇਲਾਕੇ ’ਚ ਲਗਪਗ ਸਕੂਲ ਬੱਸ ਦੇ ਸਾਈਜ਼ ਦੀ ਸਟੀਲ ਦੀ ਇਕ ਤਿਜੋਰੀ ਧਰਤੀ ਦੇ ਗਰਮ ਹੁੰਦੇ ਮੌਸਮ ਦੇ ਪੈਟਰਨ ਨੂੰ […]

ਭਾਰਤ ਪਹੁੰਚਾਇਆ ਓਮੀਕ੍ਰੋਨ ਵੇਰੀਐਂਟ
- PN Bureau
- December 2, 2021
- 0
ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ B.1.1.529 (ਓਮੀਕ੍ਰੋਨ) ਦੁਨੀਆ ਦੇ ਸਾਹਮਣੇ ਇਕ ਨਵੀਂ ਮੁਸੀਬਤ ਬਣ ਕੇ ਖੜ੍ਹਾ ਹੋ ਗਿਆ ਹੈ। ਵਿਸ਼ਵ ਸਿਹਤ ਸੰਗਠਨ […]