ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ SOLICITOR GENERAL ਸਿਲਵੀਆ ਜੋਨਜ਼ ਫੈਡਰਲ ਕਮਿਸ਼ਨ ਦੇ ਸੰਮਨਾਂ ਨੂੰ ਦੇਣਗੇ ਚੁਣੌਤੀ
👉ਕਰੋਨਾ ਦੌਰਾਨ ਲਗਾਏ ਐਮਰਜੈਂਸੀ ਐਕਟ ਦੀ ਚੱਲ ਰਹੀ ਹੈ ਜਾਂਚ
👉ਜਾਂਚ ਕਰ ਰਹੇ ਕਮਿਸ਼ਨ ਨੇ ਪ੍ਰੀਮੀਅਰ ਨੂੰ ਆਪਣੇ ਬਿਆਨ ਦੇਣ ਲਈ ਕੀਤਾ ਸੀ ਸੰਮਨ ਜਾਰੀ
👉ਸਰਕਾਰ ਦੇ ਬੁਲਾਰੇ ਨੇ ਕਿਹਾ ਜਾਂਚ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਸੰਮਨ ਤਰਕਸੰਗਤ ਨਹੀਂ
👉ਕਮਿਸ਼ਨ ਦੇ ਵਕੀਲਾਂ ਨੇ ਕਿਹਾ ਵਾਰ ਵਾਰ ਬੁਲਾਉਣ ਦੇ ਬਾਵਜੂਦ ਜਾਂਚ ‘ਚ ਸ਼ਾਮਿਲ ਨਹੀਂ ਸੀ ਹੋਏ ਪ੍ਰੀਮੀਅਰ
(ਗੁਰਮੁੱਖ ਸਿੰਘ ਬਾਰੀਆ)