ਓਨਟਾਰੀਓ ਸਰਕਾਰ ਦੇ  NOTWITHSTANDING CLAUSE ਦਾ ਮੁੱਦਾ ਫੈਡਰਲ ਪਾਰਲੀਮੈਂਟ ‘ਚ ਉੱਠਿਆ

ਓਨਟਾਰੀਓ ਸਰਕਾਰ ਦੇ NOTWITHSTANDING CLAUSE ਦਾ ਮੁੱਦਾ ਫੈਡਰਲ ਪਾਰਲੀਮੈਂਟ ‘ਚ ਉੱਠਿਆ

👉NDP ਨੇ ਸੰਵਿਧਾਨਿਕ ਸੰਕਟ ਦੱਸਦਿਆਂ ਬਹਿਸ ਦੀ ਮੰਗ ਕੀਤੀ

👉ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਡਿਪਟੀ ਹਾਊਸ ਸਪੀਕਰ ਵੱਲੋਂ ਬਹਿਸ ਕਰਾਉਣ ਤੋਂ ਨਾਂਹ

👉NDP ਸਾਂਸਦ Mathew Green ਨੇ ਓਨਟਾਰੀਓ ਸਰਕਾਰ ਦੇ ਬਿੱਲ ਨੂੰ ਦੱਸਿਆ ਗ਼ੈਰ ਸੰਵਿਧਾਨਿਕ

👉ਬਿੱਲ 28 ਪਾਸ ਕਰਕੇ ਓਨਟਾਰੀਓ ਦੇ ਸਿੱਖਿਆ ਸਹਾਇਕ ਕਾਮਿਆਂ ਦੀ ਹੜਤਾਲ ਜਬਰੀ ਖਤਮ ਕਰਨਾ ਚਾਹੁੰਦੀ ਹੈ ਸੂਬਾ ਸਰਕਾਰ

(ਗੁਰਮੁੱਖ ਸਿੰਘ ਬਾਰੀਆ)