ਸਿੱਖ ਸੰਗਤ ਦੇ ਭਾਰੀ ਵਿਰੋਧ ਤੋਂ ਬਾਅਦ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਬੰਧਕ ਸਿੱਖ ਨੂੰ ਲਗਾਇਆ

ਡਾਕਟਰ ਵਿਜੈ ਸਤਬੀਰ ਸਿੰਘ ਸਾਬਕਾ ਆਈ ਏ ਐਸ ਜੀ ਨੂੰ ਅਭਜੀਤ ਨਾਮਕ ਹਿੰਦੂ ਪ੍ਰਬੰਧਕ ਦੀ ਜਗ੍ਹਾ ਤੇ ਤਖਤ ਹਜ਼ੂਰ ਸਾਹਿਬ ਦਾ ਪ੍ਰਬੰਧਕ ਬਣਾਇਆ ਗਿਆ ਹੈ । ਦੱਸਣਯੋਗ ਹੈ ਕਿ ਇਸ ਤੋਂ ਗੈਰ-ਸਿੱਖ ਪ੍ਰਬੰਧਕ ਲਗਾਉਣ ਦਾ ਸਿੱਖ ਸੰਗਤ ਨੇ ਭਾਰੀ ਵਿਰੋਧ ਕੀਤਾ ਸੀ ।