ਕਾਲਜ ਵੱਲੋਂ ਐਨ ਮੌਕੇ ਦਾਖ਼ਲੇ ਤੋਂ ਨਾਂਹ ਹੋਣ ਕਰਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਡਾਢੇ ਪ੍ਰੇਸ਼ਾਨ

ਕਾਲਜ ਵੱਲੋਂ ਐਨ ਮੌਕੇ ਦਾਖ਼ਲੇ ਤੋਂ ਨਾਂਹ ਹੋਣ ਕਰਕੇ ਸੈਂਕੜੇ ਅੰਤਰਰਾਸ਼ਟਰੀ ਵਿਦਿਆਰਥੀ ਡਾਢੇ ਪ੍ਰੇਸ਼ਾਨ

ਓਨਟੇਰਿਓ ਦੇ ਨੌਰਦਰਨ ਕਾਲਜ ਨੇ ਵੀਜ਼ਾ ਮੰਜ਼ੂਰੀ ਨੂੰ ਜ਼ਿੰਮੇਵਾਰ ਠਹਿਰਾਇਆ, ਸਰਕਾਰ ਨੇ ਕਿਹਾ ਕਿ ਕਾਲਜ ਆਪਣੇ ਦਾਖ਼ਲਿਆਂ ਲਈ ਆਪ ਜ਼ਿੰਮੇਵਾਰ,ਸੈੰਕੜੇ ਪੰਜਾਬੀ ਵਿਦਿਆਰਥੀ ਹੋਏ ਖੱਜਲ ਖਰਾਬ

#internationalstudents