ਓਨਟਾਰੀਓ ਦੇ ਆਡੀਟਰ ਜਨਰਲ ਦੀ ਰਿਪੋਰਟ ‘ਚ ਵੱਡਾ ਖੁਲਾਸਾ

ਓਨਟਾਰੀਓ ਦੇ ਆਡੀਟਰ ਜਨਰਲ ਦੀ ਰਿਪੋਰਟ ‘ਚ ਵੱਡਾ ਖੁਲਾਸਾ।

👉ਫੋਰਡ ਸਰਕਾਰ ਨੇ ਗਰੀਨ ਬੈਲਟ ‘ਚੋਂ ਟੇਢੇ ਢੰਗ ਨਾਲ ਜ਼ਮੀਨ ਕੱਢ ਕਿ ਵੱਡੇ ਧਨਾਢਾਂ ਦੀ ਝੋਲੀ ‘ਚ ਪਾਇਆ 8.3 ਬਿਲੀਅਨ ਦੀਆਂ ਕੀਮਤਾਂ ‘ਚ ਵਾਧੇ ਦਾ ਮੁਨਾਫਾ।

👉ਜਾਂਚ ਟੀਮ ਵੱਲੋਂ ਗਰੀਨ ਬੈਲਟ ਦੀ ਜ਼ਮੀਨ ਨੂੰ ਵਿਕਾਸ ਕਾਰਜਾਂ ਲਈ ਅਯੋਗ ਕਰਾਰ ਦੇਣ ਦੇ ਬਾਵਜੂਦ 15 ਪਾਰਸਲ ਜ਼ਮੀਨ ਗਰੀਨ ਬੈਲਟ ‘ਚੋਂ ਕੱਢੀ।

👉ਕੁੱਲ 7400 ਏਕੜ ਜ਼ਮੀਨ ‘ਚੋਂ 92% ਜਮੀਨ ਦਾ ਹਿੱਸਾ (15 ਪਾਰਸਲ) ਡਿਵੈਲਪਰਾਂ ਦੇ ਪ੍ਰਭਾਵ ਹੇਠ ਵਿਕਾਸ ਲਈ ਕੱਢਿਆ।

👉ਸਰਕਾਰ ਦੇ ਫੈਸਲੇ ਨਾਲ ਡਿਵੈਲਪਰਾਂ ਦੀ ਜਮੀਨ ਦੀ ਕੀਮਤ 8.3 ਬਿਲੀਅਨ ਵਧੀ ।

(ਗੁਰਮੁੱਖ ਸਿੰਘ ਬਾਰੀਆ ਬਾ-