ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਦਾ ਸੰਯੁਕਤ ਰਾਸ਼ਟਰ ‘ਚ ਅਹਿਮ ਬਿਆਨ
👉”ਭਾਰਤ ਖਿਲਾਫ ਸਬੂਤ ਨਸ਼ਰ ਕਫਨ ਦੇ ਸਵਾਲ ਦਾ ਦਿੱਤਾ ਜਵਾਬ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਯੁਕਤ ਰਾਸ਼ਟਰ ‘ਚ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਜਿੱਥੋਂ ਤੱਕ ਭਾਰਤ ਖਿਲਾਫ਼ ਲਗਾਏ ਦੋਸ਼ਾਂ ਦੇ ਸਬੂਤ ਨਸ਼ਰ ਕਰਨ ਦੀ ਗੱਲ ਹੈ, ਕੈਨੇਡਾ ਦੀ ਜਾਂਚ ਅਤੇ ਨਿਆਂਇਕ ਵਿਵਸਥਾ ਆਜ਼ਾਦ ਤੌਰ ‘ਤੇ ਕੰਮ ਕਰਦੀ ਹੈ ਅਤੇ ਅਸੀਂ ਨਿਆਂਇਕ ਵਿਵਸਥਾ ਨੂੰ ਇਸ ਗੱਲ ਦੀ ਇਜਾਜ਼ਤ ਦਿੰਦੇ ਹਾਂ ਕਿ ਉਹ ਆਪਣੀ ਕਾਰਵਾਈ ਪੂਰੀ ਹੇਣ ‘ਤੇ ਖੁਦ ਸਬੂਤ ਰੱਖੇ । ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਦਿਨ ਇਸ ਮਾਮਲੇ ਨੂੰ ਪਾਰਲੀਮੈਂਟ ‘ਚ ਲਿਆਉਣ ਦਾ ਕਾਰਨ ਇਸਦੀ ਸੰਗੀਨਤਾ ਨੂਰ ਵਿਚਾਰੇ ਜਾਣਾ ਸੀ , ਹਾਲੇ ਜਾਂਚ ਮੁਕੰਮਲ ਨਹੀਂ ਹੋਈ।
(ਗੁਰਮੁੱਖ ਸਿੰਘ ਬਾਰੀਆ)