ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦਸਤਾਰ ਸਿਖਲਾਈ ਕੈੰਪ ਅੱਜ ਤੋਂ.

ਸਿੱਖ ਮੋਟਰਸਾਈਕਲ ਕਲੱਬ ਜਿਸਨੇ ਦਸਤਾਰ ਦੀ ਸ਼ਾਨ ਅਤੇ ਪ੍ਰਚਾਰ ਲਈ ਨਿਰਸਵਾਰਥ ਲਗਾਤਾਰ ਯਤਨ ਕੀਤੇ ਹਨ , ਵੱਲੋਂ ਅੱਜ 20 ਅਕਤੂਬਰ ਤੋਂ ਲੈ ਕਿ 22 ਅਕਤੂਬਰ ਤੱਕ ਦਸਤਾਰ ਸਿਖਲਾਈ ਕੈੰਪ ਗੁਰਦੁਆਰਾ ਦਸ਼ਮੇਸ਼ ਦਰਬਾਰ ਬਰੈਂਪਟਨ ਵਿਖੇ ਲਗਾਇਆ ਜਾ ਰਿਹਾ ਹੈ । ਇਹ ਸਿਖਲਾਈ ਕੈੰਪ ਸ਼ਾਮ 6.00 ਵਜੇ ਤੋਂ ਲੈ ਕਿ 8.00 ਵਜੇ ਤੱਕ ਲਗਾਇਆ ਜਾਣਾ ਹੈ । ਸਾਰੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਲੈ ਕਿ ਕੈੰਪ ‘ਚ ਪੁੱਜਣ ਦੀ ਬੇਨਤੀ ਕੀਤੀ ਹੈ । ਵਧੇਰੇ ਜਾਣਕਾਰੀ ਪੋਸਟਰ ‘ਚ ਹੈ ।
(ਗੁਰਮੁੱਖ ਸਿੰਘ ਬਾਰੀਆ)