ਲਿਬਰਲ ਫੈਡਰਲ ਸਰਕਾਰ ਦੇ ਗੰਨ ਕੰਟਰੋਲ ਬਿੱਲ ਸੈਨੈਟ C-21 ਨੂੰ ਸੈਨੇਟ ਵੱਲੋਂ ਮਨਜ਼ੂਰੀ

ਲਿਬਰਲ ਫੈਡਰਲ ਸਰਕਾਰ ਦੇ ਗੰਨ ਕੰਟਰੋਲ ਬਿੱਲ ਸੈਨੈਟ C-21 ਨੂੰ ਸੈਨੇਟ ਵੱਲੋਂ ਮਨਜ਼ੂਰੀ । ਸੰਸਦ ਹਾਊਸ ਵੱਲੋਂ ਇਸ ਬਿੱਲ ਨੂੰ ਮਈ ‘ਚ ਪ੍ਰਵਾਨਗੀ ਦਿੱਤੀ ਗਈ ਸੀ । ਇਸਦੇ ਮੁੱਖ ਅੰਸ਼ ਹੇਠ ਲਿਖੇ ਹਨ :

👉ਕੈਨੇਡਾ ‘ਚ ਹੈਂਡ ਗੰਨਾਂ ਦੀ ਖਰੀਦ, ਵੇਚ ਅਤੇ ਤਬਾਦਲੇ ‘ਤੇ ਰੋਕ ਲਗਾਉਣੀ।

👉GHOST ਗੰਨਾਂ ਦੇ ਨਿਰਮਾਣ ਅਤੇ ਖਰੀਦ ‘ਤੇ ਰੋਕ ਲਗਾਉਣੀ ਅਤੇ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣੀ ।

👉ਅਸਾਲਟ ਵਰਗੇ ਹਥਿਆਰਾਂ ‘ਤੇ ਪੱਕੇ ਤੌਰ ‘ਤੇ ਪਾਬੰਧੀ ਲਗਾਉਣੀ ।

ਪੰਜ ਸਾਲਾਂ ਬਾਅਦ ਪਾਰਲੀਮੈਂਟ ਰੀਵਿਊ ਕਮੇਟੀ ਵੱਲੋਂ ਇਸ ਬਿੱਲ ਬ

ਦੀ ਸਮੀਖਿਆ ਕੀਤੀ ਜਾਵੇਗੀ ਅਤੇ ਹੋਰ ਲੋੜੀਂਦੀਆਂ ਮਦਾਂ ਸ਼ਾਮਿਲ ਕੀਤੀਆਂ ਜਾਣਗੀਆਂ।

#GurmukhSinghBaria