ਜਲੰਧਰ ’ਚ 5 ਨਵੇਂ ਕੇਸ ਆਏ Posted on August 13, 2021 by PN Bureau ਜ਼ਿਲ੍ਹੇ ਵਿਚ ਅੱਜ ਕਰੋਨਾ ਦੇ 5 ਨਵੇਂ ਪਾਜ਼ੇਟਿਵ ਕੇਸ ਆਏ ਹਨ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜ਼ਿਲ੍ਹੇ ਵਿਚ ਹੁਣ ਤੱਕ 1490 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 63,158 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਚੋਂ 60 ਐਕਟਿਵ ਕੇਸ ਹਨ।
Featured Punjab Religion ਮੀਂਹ ’ਚ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼ ਵੇਖ ਸੰਗਤਾਂ ਦੇ ਚਿਹਰੇ ਖਿੜੇ Editor PN Media September 11, 2024 0 ਅੰਮ੍ਰਿਤਸਰ ’ਚ ਮੀਂਹ ਦੌਰਾਨ ਵੀ ਸੰਗਤ ਦੀ ਆਸਥਾ ਘੱਟ ਨਹੀਂ ਹੁੰਦੀ, ਬਲਕਿ ਇਸ ਦੌਰਾਨ ਨਤਮਸਤਕ ਹੋਣ ਆਏ ਹਰ ਸ਼ਰਧਾਲੂ ਨੂੰ ਰੂਹਾਨੀਅਤ ਅਤੇ ਸ਼ਾਂਤੀ ਦਾ ਅਹਿਸਾਸ […]
Punjab ਕਿਸਾਨਾਂ ਵੱਲੋਂ ਥਾਣਾ ਘਨੌਰ ਅੱਗੇ ਧਰਨਾ PN Bureau August 29, 2021 0 ਘਨੌਰ ਕਸਬਾ ਘਨੌਰ ਤੇ ਮਹਿਦੂਦਾਂ ਸਣੇ ਨੇੜਲੇ ਕਰੀਬ ਅੱਧਾ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਸਬਮਰਸੀਬਲ ਟਿਊਬਵੈੱਲ ਮੋਟਰਾਂ ਦੀਆਂ ਬਿਜਲੀ ਕੇਬਲਾਂ ਚੋਰੀ ਹੋਣ ਦੀਆਂ ਘਟਨਾਵਾਂ ਖ਼ਿਲਾਫ਼ […]
Punjab ਪੰਜਾਬ ਨੂੰ ਛੇਤੀ ਮਿਲ ਸਕਦਾ ਹੈ ਨਵਾਂ ਪੁਲੀਸ ਮੁਖੀ PN Bureau September 21, 2021 0 ਚੰਡੀਗੜ੍ਹ ਪੰਜਾਬ ਸਰਕਾਰ ’ਚ ਵੱਡੇ ਫੇਰਬਦਲ ਮਗਰੋਂ ਹੁਣ ਸੂਬੇ ਨੂੰ ਨਵਾਂ ਪੁਲੀਸ ਮੁਖੀ ਮਿਲ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਨਵੇਂ ਡੀਜੀਪੀ ਦੀ ਦੌੜ ਵਿੱਚ […]