ਸੁੱਖਪਾਲ ਸਿੰਘ ਖਹਿਰਾ ਦੀ ਦੇ ਹੱਕ ‘ਚ ਸ਼ੋਸ਼ਲ ਮੀਡੀਆ ‘ਤੇ ਸਮਰਥਨ ਕਰਨ ਵਾਲਾ ਐਨ ਆਰ ਆਈ ਭਾੲਈਚਾਰਾ ਖਮੋਸ਼ ਕਿਉੰ

ਸ. ਸੁੱਖਪਾਲ ਸਿੰਘ ਖਹਿਰਾ ਪੰਜਾਬ ਦੇ ਉਨ੍ਹਾਂ ਚੰਦ ਕੁ ਆਗੂਆਂ ‘ਚ ਆਉਂਦੇ ਹਨ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕਿ ਬਹੁਤ ਬੇਬਾਕੀ ਨਾਲ ਆਵਾਜ਼ ਉਠਾਈ ਹੈ । ਵਿਦੇਸ਼ਾਂ ‘ਚ ਵੱਸਦਾ ਪੰਜਾਬੀ ਭਾਈਚਾਰਾ ਜੋ ਕਿਸੇ ਸਮੇਂ ਸ. ਖਹਿਰਾ ਦੇ ਹੱਕ ‘ਚ ਸ਼ੋਸ਼ਲ ਮੀਡੀਆ ‘ਤੇ ਆਨ ਲਾਈਨ ਸਮਰਥਨ ਕਰਨ ਅਤੇ ਟਿੱਪਣੀਆਂ ਕਰਨ ‘ਚ 24 ਘੰਟੇ ਮਸ਼ਰੂਫ ਰਹਿੰਦਾ ਹੈ , ਉਹ ਅੱਜ ਕਿਥੇ ਹੈ ?

ਪੰਜਾਬੀਆਂ ਨੂੰ ਭੁੱਲ ਜਾਣ ਦੀ ਆਦਤ ਹੈ , ਸ. ਖਹਿਰਾ ਤਿੰਨ ਭਾਸ਼ਾਵਾਂ ਦੇ ਮਾਹਿਰ ਹਨ ਅਤੇ ਤੱਥਾਂ ‘ਤੇ ਅਧਾਰਤ ਮੁੱਦੇ ਚੁੱਕਣ ਵਾਲੇ ਇਕਲੌਤੇ ਪੰਜਾਬੀ ਆਗੂ ਹਨ । ਆਨਲਾਈਨ ਸਮਰਥਨ ਦਾ ਸੰਸਾਰ ਸਿਰਜਣ ਵਾਲੇ ਸਾਡੇ ਪੰਜਾਬੀ ਭਾਈਚਾਰੇ ਲੋਕ ਅੱਜ ਔਖੇ ਸਮੇਂ ਕਿਥੇ ਹਨ ??????

(ਗੁਰਮੁੱਖ ਸਿੰਘ ਬਾਰੀਆ)