ਤਖ਼ਤ ਸ਼੍ਰੀ ਪਟਨਾ ਸਾਹਿਬ ਵਿਖੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤਾਂ ਨੇ ਕੀਤੀ ਚੌਥੇ ਪੜਾਅ ਦੀ ਅਰਦਾਸ ਕੀਤੀ ਹੈ । ਦੱਸਣਯੋਗ ਹੈ ਕਿ ਮਾਰਚ/ਅਪ੍ਰੈਲ ‘ਚ ਪੁਲਿਸ ਨੇ ਉਹਨਾਂ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ NSA ਲਗਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਭੇਜਿਆ ਗਿਆ ਹੈ ।
ਹਾਲੇ ਤੱਕ ਐਡਵਾਇਜ਼ਰੀ ਬੋਰਡ ਦੀ ਰਿਪੋਰਟ ਜਾਰੀ ਨਹੀਂ ਕੀਤੀ ਗਈ।
(ਗੁਰਮੁੱਖ ਸਿੰਘ ਬਾਰੀਆ )