ਨੌਰਥ ਅਮਰੀਕਾ ਦਾ ਮੋਟਰਸਾਈਕਲ ਸੋਅ ਜੋ ਕਿ 5,6,7 ਜਨਵਰੀ ਨੂੰ ਹੋਣ ਜਾ ਰਿਹਾ। ਜਿਸ ਵਿਚ ਵੱਖ ਵੱਖ ਮਾਡਲਾਂ ਦੇ ਆਕਰਸ਼ਤ ਮੋਟਰਸਾਈਕਲਾਂ ਦੀ ਪ੍ਰਦਰਸ਼ਨੀ ਹੋਵੇਗੀ ।
ਸਿੱਖ ਮੋਟਰਸਾਈਕਲ ਕਲੱਬ ਹਮੇਸ਼ਾਂ ਅਜਿਹੇ ਕਾਰਜਾਂ ‘ਚ ਵੱਧ ਚੜ੍ਹ ਕਿ ਹਿੱਸਾ ਲੈੰਦਾ ਰਿਹਾ ਹੈ । ਸ. ਨਾਜਰ ਸਿੰਘ ਅਤੇ ਹੋਰ ਸੇਵਾਦਾਰਾਂ ਦੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮੌਕੇ ਮੋਟਰਸਾਈਕਲ ਚਲਾਉਣ ਲਈ ਪਾਉਣ ਵਾਲਾ ਸਮਾਨ ਮਿਲੇਗਾ ।
ਸਿੱਖ ਮੋਟਰਸਾਈਕਲ ਕਲੱਬ ਉਨਟਾਰਿਉ ਦੇ ਬੂਥ ਉੱਪਰ ਜਾਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ।