ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਜ਼ਮਾਨਤ ਮਨਜ਼ੂਰ-ਨਵਾਂ ਪਰਚਾ ਦਰਜ

ਲੋਕਤੰਤਰ ‘ਚ ਵਿਰੋਧ ਨੂੰ ਸਫਲਤਾ ਦੀ ਕੁੰਜੀ ਮੰਨਿਆਂ ਜਾਂਦਾ ਹੈ ਪਰ ਅਫਸੋਸ ਅੱਜ ਸਰਕਾਰਾਂ ਨੇ ਵਿਰੋਧ ਕਰਨ ਨੂੰ ਕਨੂੰਨੀ ਜ਼ੁਰਮ ਮੰਨ ਲਿਆ ਹੈ । ਸਰਕਾਰਾਂ ਨੂੰ ਤੱਥਾਂ ਨਾਲ ਜਿੰਮੇਵਾਰ ਠਹਿਰਾਉਣਾ ਅਤੇ ਲੋਕ ਹਿੱਤਾਂ ਦੀ ਗੱਲ ਕਰਨੀ ਕੀ ਕਨੂੰਨੀ ਜ਼ੁਰਮ ਹੈ?

ਜੇ ਰਵਾਇਤੀ ਪਾਰਟੀਆਂ ਵਾਲੀਆਂ ਅਲਾਮਤਾਂ ਜਾਰੀ ਰੱਖਣੀਆਂ ਹਨ ਤਾਂ ਫਿਰ ਬਦਲਾਅ ਕਿਸ ਗੱਲ ਦਾ ?

ਭਗਵੰਤ ਮਾਨ ਸਰਕਾਰ ਨੂੰ ਇੱਕ ਵਾਰ ਆਪਣਾ ਮੰਥਨ ਸਮਾਂ ਰਹਿੰਦਿਆਂ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਕਾਂਗਰਸ , ਅਕਾਲੀਆਂ ਵਾਂਗ ਸਿਵਾਏ ਪਛਤਾਵੇ ਦੇ ਪੱਲੇ ਕੁਝ ਵੀ ਨਹੀਂ ਬਚਣਾ ।

(ਗੁਰਮੁੱਖ ਸਿੰਘ ਬਾਰੀਆ)