ਕਾਰੋਬਾਰੀਆਂ ਯੂਨੀਅਨਾਂ
ਓਨਟੈਰੀਓ ਸਰਕਾਰ ਸੂਬੇ ਦੇ ਕਾਰੋਬਾਰੀਆਂ ਅਤੇ ਵਰਕਰ ਯੂਨੀਅਨਾਂ ਨੂੰ ਆਪਣੇ ਕਰਮਚਾਰੀਆਂ ਅਤੇ ਮੈਂਬਰਾਂ ਨੂੰ ਸਿੱਖਿਅਤ ਕਰਨ ਵਾਸਤੇ 260 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।
ਅੱਜ ਕਿਚਨਰ ਸ਼ਹਿਰ ਵਿੱਚ ਇਸ ਸਬੰਧੀ ਅਹਿਮ ਐਲਾਨ ਕਰਦਿਆਂ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਸੂਬੇ ਦੇ ਵਿੱਚ 3 ਲੱਖ ਦੇ ਕਰੀਬ ਅਜਿਹੇ ਰੁਜ਼ਗਾਰ ਦੇ ਮੌਕੇ ਹਨ ਜਿਨਾਂ ਦੇ ਵਿੱਚ ਕਾਮਿਆਂ ਦੀ ਤੁਰੰਤ ਲੋੜ ਹੈ। ਉਹਨਾਂ ਨੇ ਕਿਹਾ ਕਿ ਇਸ ਵਕਤ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਸੂਬੇ ਦੇ ਵਿੱਚ ਅਤਿ ਮਹੱਤਵਪੂਰਨ ਅਤੇ ਲੋੜੀਂਦੇ ਕਿੱਤੇ ਹਨ ਜਿਨਾਂ ਦੇ ਵਿੱਚ ਸੋ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਕਮ ਨਾਲ ਰੁਜ਼ਗਾਰ ਕਰਤਾ ਅਤੇ ਇਸ ਨਾਲ ਸੰਬੰਧਿਤ ਕਰਮਚਾਰੀ ਯੂਨੀਅਨਾਂ ਆਪਣੇ ਕਰਮਚਾਰੀਆਂ ਅਤੇ ਮੈਂਬਰਾਂ ਨੂੰ ਅਜਿਹੇ ਕਿੱਤਿਆਂ ਦੀ ਸਿੱਖਿਆ ਦੇ ਸਕਣਗੇ ਅਤੇ ਉਹ ਸੂਬੇ ਦੀ ਅਰਥ ਵਿਵਸਥਾ ਵਿੱਚ ਕੰਮ ਕਰਕੇ ਅਹਿਮ ਭੂਮਿਕਾ ਅਦਾ ਕਰਨਗੇ।
ਉਹਨਾਂ ਨੇ ਕਿਹਾ ਕਿ 29 ਜੁਲਾਈ ਤੋਂ ਵੱਖ ਵੱਖ ਹਸਪਤਾਲਾਂ ਮਿਊਸਪੈਲਟੀਆਂ ਪ੍ਰਾਈਵੇਟ ਕੰਪਨੀਆਂ ਅਤੇ ਲੇਬਰ ਯੂਨੀਅਨਾਂ ਆਪਣੇ ਮੈਂਬਰਾਂ ਨੂੰ ਸਿੱਖਿਅਤ ਕਰਨ ਲਈ ਸਰਕਾਰ ਕੋਲੋਂ ਮਾਲੀ .ਮਦਦ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ
ਗੁਓਨਟੈਰੀਓ ਸਰਕਾਰ ਸੂਬੇ ਦੇ ਕਾਰੋਬਾਰੀਆਂ ਅਤੇ ਵਰਕਰ ਯੂਨੀਅਨ ਆਪਣੇ ਕਰਮਚਾਰੀਆਂ ਅਤੇ ਮੈਂਬਰਾਂ ਨੂੰ ਸਿੱਖਿਅਤ ਕਰਨ ਵਾਸਤੇ 260 ਮਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਹੈ ਅੱਜ ਕਿਚਨਰ ਸ਼ਹਿਰ ਵਿੱਚ ਅੱਜ ਕਿਚਨਰ ਸ਼ਹਿਰ ਵਿੱਚ ਇਸ ਸਬੰਧੀ ਅਹਿਮ ਐਲਾਨ ਕਰਦਿਆਂ ਪ੍ਰੇਮੀਅਰ ਡਾਕਟਰ ਨੇ ਕਿਹਾ ਕਿ ਸੂਬੇ ਦੇ ਵਿੱਚ 300 ਦੇ ਕਰੀਬ ਅਜਿਹੇ ਰੁਜ਼ਗਾਰ ਦੇ ਮੌਕੇ ਹਨ ਜਿਨਾਂ ਦੇ ਵਿੱਚ ਕਾਮਿਆਂ ਦੀ ਤੁਰੰਤ ਲੋੜ ਹੈ ਉਹਨਾਂ ਨੇ ਕਿਹਾ ਕਿ ਇਸ ਵਕਤ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਸੂਬੇ ਦੇ ਵਿੱਚ ਅਤੀ ਮਹੱਤਵਪੂਰਨ ਅਤੇ ਲੁੜੀਂਦੇ ਕਿੱਤੇ ਹਨ ਜਿਨਾਂ ਦੇ ਵਿੱਚ ਸੋ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਕਮ ਨਾਲ ਰੁਜ਼ਗਾਰ ਕਰਤਾ ਅਤੇ ਇਸ ਨਾਲ ਸੰਬੰਧਿਤ ਕਰਮਚਾਰੀ ਯੂਨੀਅਨ ਆਪਣੇ ਕਰਮਚਾਰੀਆਂ ਅਤੇ ਮੈਂਬਰਾਂ ਨੂੰ ਅਜਿਹੇ ਕਿੱਤਿਆਂ ਦੀ ਸਿੱਖਿਆ ਦੇ ਸਕਣਗੇ ਅਤੇ ਉਹ ਸੂਬੇ ਦੀ ਅਰਥ ਵਿਵਸਥਾ ਵਿੱਚ ਕੰਮ ਕਰਕੇ ਅਹਿਮ ਭੂਮਿਕਾ ਅਦਾ ਕਰਨਗੇ ਉਹਨਾਂ ਨੇ ਕਿਹਾ ਕਿ 29 ਜੁਲਾਈ ਤੋਂ ਵੱਖ ਵੱਖ ਹਸਪਤਾਲਾਂ ਮਿਊਜ ਪੈਲਟੀਆਂ ਪ੍ਰਾਈਵੇਟ ਕੰਪਨੀਆਂ ਅਤੇ ਲੇਬਰ ਯੂਨੀਅਨ ਆਪਣੇ ਮੈਂਬਰਾਂ ਨੂੰ ਸਿੱਖ ਕਰਨ ਲਈ ਸਰਕਾਰ ਕੋਲੋਂ ਮਾਦੀ ਮਾਲੀ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ (ਗੁਰਮੁੱਖ ਸਿੰਘ ਬਾਰੀਆ)