ਨਵੇਂ ਕਮਿਸ਼ਨਰ ਦੀ ਨਿਯੁਕਤੀ ਜ਼ਲਦੀ ਹੋਵੇਗੀ । ਦੱਸਣਯੋਗ ਹੈ ਕਿ ਅਜੇ ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਨਿਯੁਕਤੀ ਹੋਈ ਸੀ ਪਰ ਕਾਲਜ ਸਮੇਂ ਦੌਰਾਨ ਕੁਝ ਵਿਵਾਦਤ ਨਾਮ ਵਰਤਣ ਕਰਕੇ ਉਹਨਾਂ ਦਾ ਯਹੂਦੀ ਭਾਈਚਾਰੇ ਵੱਲੋਂ ਵਿਰੋਧ ਹੋ ਰਿਹਾ ਹੈ । ਲਿਬਰਲ ਸਰਕਾਰ ਉਨ੍ਹਾਂ ਦੀ ਨਿਯੁਕਤੀ ਸਮੇਂ ਸਹੀ ਤਰੀਕੇ ਨਾਲ ਪੜਤਾਲ ਨਾ ਕਰ ਪਾਉਣ ਕਰਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ ।
(ਗੁਰਮੁੱਖ ਸਿੰਘ ਬਾਰੀਆ)