ਪਰਾਈਡ ਗਰੁੱਪ ਦੇ ਲੈਣਦਾਰ ਕਾਹਲੇ ਪਏ -ਬੈੰਕਰਪਸੀ ਮੋਨੀਟਰ ‘ਤੇ ਬੇਭਰੋਸਗੀ ਜਤਾਈ

ਪਰਾਈਡ ਗਰੁੱਪ ਦੇ ਲੈਣਦਾਰ ਕਾਹਲੇ ਪਏ -ਬੈੰਕਰਪਸੀ ਮੋਨੀਟਰ ‘ਤੇ ਬੇਭਰੋਸਗੀ ਜਤਾਈ-ਕਿਹਾ ਬਹੁਤ ਸੁਸਤ ਰਫ਼ਤਾਰ ਚੱਲ ਰਹੀ ਹੈ ਪ੍ਰਕਿਰਿਆ। ਮੋਨੀਟਰ ਨੇ ਕਿਹਾ ਹੈ ਕਿ 27 ਅਗਸਤ ਨੂੰ ਸੇਲ ਐਂਗਰੀਮੈਟ ਫਾਈਨਲ ਹੋਇਆ ਅਤੇ ਵਹੀਕਲਾਂ ਦੀ ਵਿਕਰੀ ਕ੍ਰਮਵਾਰ ਹੋਵੇਗੀ।

ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ)- ਉੱਤਰੀ ਅਮਰੀਕਾ ‘ਚ ਰਾਤੋ-ਰਾਤ ਤਰੱਕੀ ਕਰਨ ਵਾਲੀ ਟਰੱਕ ਐੰਡ  ਲੀਜ਼ਿੰਗ ਕੰਪਨੀ ਜੋ ਕਿ ਬੈੰਕਰਪਸੀ ਨੂੰ ਉਡੀਕ ਰਹੀ ਹੈ , ਦੇ ਸ਼ਾਹੂਕਾਰ ਕਾਹਲੇ ਪਏ ਹੋਏ ਹਨ । ਉਹਨਾਂ ਨੇ ਬੈੰਕਰਪਸੀ ਦੀ ਚੱਲ ਰਹੀ ਢਿੱਲੀ ਪ੍ਰਕਿਰਿਆ ‘ਤੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਕਿਹਾ ਹੈ ਮੋਨੀਟਰ ‘ਤੇ ਉਨ੍ਹਾਂ ਦਾ ਭਰੋਸਾ ਟੁੱਟਦਾ ਜਾ ਰਿਹਾ ਹੈ ।

(Update coming)