ਬਰੈਂਪਟਨ ਵਾਸੀ ਨੌਜਵਾਨ ਦੀ ਗੋਲੀਆਂ ਮਾਰ ਕਿ ਹੱਤਿਆ

ਬਰੈਂਪਟਨ ਵਾਸੀ ਨੌਜਵਾਨ ਦੀ ਗੋਲੀਆਂ ਮਾਰ ਕਿ ਹੱਤਿਆ
ਬੀਤੇ ਮੰਗਲਵਾਰ, 27 ਅਗਸਤ ਦੀ ਅੱਧੀ ਰਾਤ ਤੋਂ ਬਾਅਦ, ਵੈਸਟਨ ਰੋਡ ਦੇ ਨੇੜੇ ਸ਼ੇਪਾਰਡ ਐਵੇਨਿਊ ਵੈਸਟ ਅਤੇ ਅਬ੍ਰਾਹਮ ਵੈਲਸ਼ ਰੋਡ ਖੇਤਰ ਵਿੱਚ ਇੱਕ ਕਾਰੋਬਾਰ ਦੇ ਅੰਦਰ ਬਰੈਂਪਟਨ ਦੇ ਇੱਕ 21 ਸਾਲਾ ਯੂਨੀਵਰਸਿਟੀ ਦੇ ਵਿਦਿਆਰਥੀ ਅਰਸਲਾਨ ਅਹਿਮਦ ਨੂੰ ਗੋਲੀਆਂ ਦੇ ਜ਼ਖ਼ਮੀ ਕਰ ਦਿੱਤਾ ।
ਅਹਿਮਦ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਹਫ਼ਤੇ ਬਾਅਦ ਉਸਦੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀਆਂ ਦੀ ਭਾਲ ਲਈ ਸਹਿਯੋਗ ਮੰਗਿਆ ਹੈ ।
(Gurmukh Singh Randhawa)

Canada